ਖਾਲਿਸਤਾਨੀਆਂ ਨੂੰ ਮੂੰਹ ਦੀ ਖਾਣੀ ਪਈ! ਪੰਨੂ ਦੇ ਪੈਂਤੜੇ FAIL! ਵੇਖੋ ਝੰਡੇ ਲਹਿਰਾਉਣ ਦਾ ਨਤੀਜਾ! |OneIndia Punjabi

2023-07-10 0

ਕੈਨੇਡਾ ਵਿੱਚ ਖਾਲਿਸਤਾਨ ਪੱਖੀ ਰੈਲੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਅਤੇ ਬਹੁਤ ਘੱਟ ਲੋਕ ਉਨ੍ਹਾਂ ਦੀ ਰੈਲੀ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਉਸ ਦੇ ਖਿਲਾਫ ਆਏ ਭਾਰਤ ਦੇ ਸਮਰਥਕਾਂ ਨੇ ਵੀ ਤਿਰੰਗਾ ਲਹਿਰਾ ਕੇ ਭਾਰਤ ਦੇ ਸਮਰਥਨ 'ਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ। ਇਸ ਦੌਰਾਨ ਉਨ੍ਹਾਂ ਦੇ ਹੱਥਾਂ 'ਚ ਫੜੇ ਤਖ਼ਤੇ 'ਤੇ 'ਖਾਲਿਸਤਾਨੀ ਸਿੱਖ ਨਹੀਂ ਹੁੰਦੇ' ਦਾ ਨਾਅਰਾ ਲਿਖਿਆ ਹੋਇਆ ਸੀ। ਭਾਰਤੀਆਂ ਦੇ ਪ੍ਰਦਰਸ਼ਨਾਂ ਅਤੇ ਨਾਅਰੇਬਾਜ਼ੀ ਦੇ ਸਾਹਮਣੇ ਖਾਲਿਸਤਾਨੀਆਂ ਦੀ ਰੈਲੀ ਫਿੱਕੀ ਪੈ ਗਈ ਅਤੇ ਉਹ ਜਲਦੀ ਹੀ ਦੂਰ ਚਲੇ ਗਏ।
.
Pannu's strategy FAIL! See the result of waving the flag!
.
.
.
#khalistan #canadanews #breakingnews